top of page
  • Writer's pictureਸ਼ਬਦ

ਇਹ ਤਸਵੀਰ ਗੁਰਦਾਸ ਪਰਮਾਰ ਦੀ ਅੰਤਲੇ ਦਿਨਾਂ ਦੀ ਹੈ ਸੁਰਿੰਦਰ ਸੀਹਰਾ ਨਾਲ। ਕੋਈ ਸਮਾਂ ਸੀ ਪਰਮਾਰ, ਸ਼ੂਦਰਕ ਤੇ ਸੀਹਰਾ ਦੀ ਤਿਕੜ ਇੰਗਲੈਂਡ ਦੇ ਮੁਸ਼ਾਇਰਿਆਂ ਦੀ ਕਾਮਯਾਬੀ ਦੀ ਜਾਮਨੀ ਹੋਇਆ ਕਰਦੀ ਸੀ।

ਗੁਰਦਾਸ ਪਰਮਾਰ
.pdf
Download PDF • 29KB


bottom of page