top of page

Contributions

ਦੋਸਤੋ, ਇਹ ਵੈਬਸਾਈਟ ਬਿਲਕੁਲ ਮੁਫਤ ਹੈ, ਇਸ ਦੇ ਨਾਲ ਨਾਲ ਅਸੀਂ ਸ਼ਬਦ ਦੀ ਹਾਰਡ ਕਾਪੀ ਵੀ ਛਾਇਆ ਕਰਦੇ ਹਾਂ। ਤ੍ਰੈਮਾਸਿਕ ਸ਼ਬਦ ਭਾਰਤ ਦੀਆਂ ਯੂਨੀਵਰਸਟੀਆਂ ਲਈ ਮਨਜ਼ਰਸ਼ੁਦਾ ਮੈਗਜ਼ੀਨ ਹੈ। ਇਸ ਦੀਆਂ ਕਾਪੀਆਂ ਲਗਭਗ ਮੁਫਤ ਭੇਜੀਆਂ ਜਾਂਦੀਆਂ ਹਨ। ਇਸ ਦੇ ਸਾਰੇ ਖਰਚੇ ਅਸੀਂ ਆਪ ਸਹਿਣ ਕਰਦੇ ਹਾਂ। ਜੇ ਕੋਈ ਮਿੱਤਰ ਸੱਜਣ ਜਾਂ ਕੋਈ ਸੰਸਥਾ ਸਾਡੀ ਮੱਦਦ ਕਰਨੀ ਚਾਹੇ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਇਹ ਮੱਦਦ ਤੁਸੀਂ ਪੇਅਪਾਲ ਰਾਹੀਂ ਕਰ ਸਕਦੇ ਹੋ। ਜੇ ਬੈਂਕ ਟਰਾਂਸਫਰ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਈਮੇਲ ਰਾਹੀਂ ਮਿਲ ਸਕਦੇ ਹੋ। ਸਾਡਾ ਈਮੇਲ ਇਹ ਹੈ- adarashabad@yahoo.co.uk

bottom of page