top of page


ਨਰਿੰਦਰ ਕੌਰ ਪ੍ਰਬੁੱਧ ਆਲੋਚਕਾ ਹੋਣ ਦੇ ਨਾਲ ਨਾਲ ਵਧੀਆ ਸ਼ਾਇਰਾ ਵੀ ਹੈ-
ਇਕ ਕਵਿਤਾ ਮੇਰਾ ਘਰ ਹੀ ਮੈਨੂੰ ਜਾਪੇ, ਜੀਕਣ ਸ਼ਹਿਰ ਖੁਦਾਵਾਂ ਦਾ. ਕੀਲੇ, ਕੌਲ਼ੇ ਕੰਧਾਂ, ਛੱਤਾਂ, ਲੱਭਣ ਹਰਫ਼ ਦੁਆਵਾਂ ਦਾ. ਸੁੰਨਾ ਵਿਹੜਾ ਕਾਗ ਵੀ ਸਹਿਮੇ, ਮਰ ਗਿਆ ਚਾਅ...

ਸ਼ਬਦ


ਡਾ ਦੀਪਕ ਮਨਮੋਨ ਸਿੰਘ ਦਾ ਰੇਖਾ ਚਿਤਰ
ਕੇਸੂ ਦਾ ਫੁੱਲ / ਪ੍ਰੋ ਗੁਰਮੇਲ ਸਿੱਧੂ ਉਸ ਨੇ ਮਹੁੱਬਤੀ ਵਸੀਅਤ 'ਚ ਕੁਝ ਦੋਸਤਾਂ ਦੇ ਨਾਂ ਲਿਖੇ ਆ ਉਹ ਦੀਵਾਲੀ ਦੀ ਰਾਤ ਵਾਂਗ ਜਗਮਗਾਉਂਦਾ ਹੈ ਉਹਦੀਆਂ ਗੱਲਾਂ 'ਚੋਂ...

ਸ਼ਬਦ


ਕੁਲਵੀਰ ਦਿੱਲੀ ਦੀ ਇਕ ਖੂਬਸੂਰਤ ਕਵਿਤਾ-
ਇਕ ਸੀ ਰਾਜਾ ———— ਇਕ ਵਾਰ ਇਕ ਰਾਜਾ ਹੁੰਦਾ ਸੀ ਉਸ ਨੂੰ ਅਜੀਬੋ ਗਰੀਬ ਐਲਰਜੀ ਸੀ ਜਦ ਕਿਤੇ ਫੁੱਲ ਖਿੜਦੇ ਬੱਚੇ ਖਿੜ ਖਿੜ ਹੱਸਦੇ ਉਸ ਦੇ ਹੱਥਾਂ ’ਚ ਜਲੂਣ ਹੋਣ ਲਗ ਪੈਂਦੀ...

ਸ਼ਬਦ


ਗੁਰਦੇਵ ਚੌਹਾਨ ਅੱਜ ਦੇ ਦੌਰ ਦਾ ਅਨੋਖਾ ਕਵੀ ਹੈ। ਪੇਸ਼ ਹੈ ਉਸ ਦੀ ਇਕ ਕਵਿਤਾ ਕਾਰਲ ਮਾਰਕਸ ਦੀ ਕਬ਼ਰ ਦੀ ਜ਼ਿਆਰਤ ਕਰਦਿਆਂ-
ਮਾਰਕਸ ਦੀ ਕਬਰ ‘ਤੇ ਇਕ ਸਧਾਰਨ ਜਿਹੀ ਗਲੀ ਦਾ ਇਕ ਅਸਧਾਰਨ ਜਿਹਾ ਮੋੜ ਸੀ ਸਾਡੇ ਅੰਦਰ ਅੰਦਰ ਦੀ ਚੁੱਪ ਸੀ ਬਾਹਰ ਬਾਹਰ ਦਾ ਸ਼ੋਰ ਸੀ ਮੇਰਾ ਦੋਸਤ, ਹਰਜੀਤ ਅਟਵਾਲ ਮੇਰੇ ਨਾਲ...

ਸ਼ਬਦ


ਕਰਨੈਲ ਸ਼ੇਰਗਿੱਲ ਦੀ ਨਵੀਂ ਕਵਿਤਾ-
ਸੈਲਫੀ/ ਮਾਸੂਮ ਜਿਹੇ ਖਿਆਲ, ਮੇਰੇ ਜਿਹਨ ਦੀ, ਹਮੇਸ਼ਾਂ ਤਲਾਸ਼ੀ ਕਰਦੇ ਰਹੇ ਸ਼ੈਲਫੀ ਲੈਂਦੇ ਰਹੇ, ਉਧਾਰ ਜਿਹੀਆਂ ਨਜ਼ਰਾਂ ਨਾਲ। ਉਹਨਾਂ ਨੂੰ ਮਿਲਦੇ ਰਹੇ, ਮੇਰੇ ਮਨ ਮਸਤਕ...

ਸ਼ਬਦ


ਗੁੱਲ ਚੌਹਾਨ ਦੀ ਨਵੀਂ ਕਵਿਤਾ-
ਉਹ ਸੋਚਦੀ ਸੀ--/ ਸੋਚਦੀ ਸੀ, ਵਾਪਸ ਆਏਗੀ, ਤਾਂ ਉਸਨੂੰ ਹਰੇ ਭਰੇ ਮਿਲਣਗੇ ਗਮਲੇ. ਵਿਹੜੇ ਵਿਚ ਧੁੱਪ ਅੱਡੀਆਂ ਚੁੱਕ ਚੁੱਕ ਵੇਖ ਰਹੀ ਰਸਤਾ ਉਸਦਾ. ਬੈਡੱ ਤੇ ਪਏ ਸਿਰਹਾਣੇ...

ਸ਼ਬਦ


ਬਲਦੇਵ ਬਾਵਾ ਦੀਆਂ ਦੋ ਕਵਿਤਾਵਾਂ-
ਬਲਦੇਵ ਬਾਵਾ/ ਦੋ ਕਵਿਤਾਵਾਂ/ 1æ ਕਿਤਾਬਾਂ/ ਟਟਹਿਣਿਆਂ ਲੱਦੀਆਂ ਜਗਮਗਾਉਂਦੀਆਂ ਬੇਰੀਆਂ ਰਾਤ ਨੂੰ ਤਾਰਿਆਂ ਦੇ ਹੁੰਘਾਰੇ ਭਰਦੀਆਂ, ਚਾਨਣੀ ਦੀਆਂ ਅਰਸ਼ੀ ਮੂਕ ਆਬਸ਼ਾਰਾਂ...

ਸ਼ਬਦ


ਅਮਰਜੀਤ ਕੌਂਕੇ ਪੰਜਾਬੀ ਦਾ ਪ੍ਰਮੁੱਖ ਸ਼ਾਇਰ ਹੈ। ਪੇਸ਼ ਹਨ ਕੁਝ ਕਵਿਤਾਵਾਂ-
ਮੈਂ ਕਵਿਤਾ ਲਿਖਦਾ ਹਾਂ ਮੈਂ ਕਵਿਤਾ ਲਿਖਦਾ ਹਾਂ ਕਿਉਂਕਿ ਮੈਂ ਜੀਵਨ ਨੂੰ ਇਸਦੀ ਸਾਰਥਕਤਾ ਵਿੱਚ ਜਿਉਣਾ ਚਾਹੁੰਦਾ ਹਾਂ ਕਵਿਤਾ ਨਾ ਲਿਖਾਂ ਤਾਂ ਮੈਂ ਨਿਰਜੀਵ ਪੁਤਲਾ ਬਣ...

ਸ਼ਬਦ


ਪਰਮਿੰਦਰ ਸੋਢੀ ਦੀਆਂ ਕਵਿਤਾਵਾਂ-
ਵਣ ਦੇਵ ਕਿਸ ਲਈ ਗਾਵੇ ! (ਨਜ਼ਮ) ਇਸ ਵਾਰ ਮੇਰੇ ਕੋਲ਼ ਕਵਿਤਾ ਇੰਞ ਆਈ ਜਿਵੇਂ ਇਕੱਲੇ ਖੜ੍ਹੇ ਰੁੱਖ ‘ਤੇ ਅਚਾਨਕ ਕੋਈ ਚਿੜੀ ਆਣ ਉੱਤਰਦੀ ਹੈ ਬਿਰਖ ਦੇ ਧੁਰ ਅੰਦਰ ਕਿਤੇ...

ਸ਼ਬਦ


ਵਿਜੇ ਵਿਵੇਕ ਦੀ ਇਕ ਨਜ਼ਮ-
ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ ਵਸਤ ਕਿਧਰੇ ਹੋਰ ਗੁੰਮ ਹੈ ,ਫੋਲਦਾ ਕੁਝ ਹੋਰ ਹਾਂ ਕੁਫ਼ਰ ਦਾ ਹਟਵਾਣੀਆਂ ਹਾਂ ਦੇ ਰਿਹਾਂ ਖ਼ੁਦ ਨੂੰ ਫ਼ਰੇਬ ਵੇਚਦਾ ਕੁਝ...

ਸ਼ਬਦ


ਗੁਰਦੇਵ ਚੌਹਾਨ ਦਾ ਨਵਾਂ ਰੰਗ-
ਟਾਇਮ ਸੁਕੇਅਰ ਯਾਤਰਾਵਾਂ ਦਾ ਆਪਣਾ ਮੁਹਾਵਰਾ ਹੁੰਦਾ ਹੈ ਕੁਝ ਅੰਦਰੂਨੀ ਹੁੰਦੀਆਂ ਹਨ ਕੁਝ ਬਾਹਰਲੀਆਂ ਅਤੇ ਬੈਰੂਨੀ ਹੁੰਦੀਆਂ ਹਨ ਕੁਝ ਬਾਹਰੋਂ ਅੰਦਰ ਵੱਲ ਆਉਂਦੀਆਂ ਹਨ...

ਸ਼ਬਦ


ਪ੍ਰੀਤ ਪਾਲ ਦੀ ਨਵੀਂ ਕਵਿਤਾ-
ਵੇਖੋ ਵੇ ਵੇਖੋ ਕਲਮਾਂ ਵਾਲਿਓ ਛਾਈ ਚਾਨਣ ਸੱਖਣੀ ਧੁੱਪ ਵੇ ਡਾਢਾ ਕਹਿਰ ਵੇ ਭਿਆਨਕ ਪਹਿਰ ਵੇ ਇਹ ਗੂੰਗੀ ਰੁੱਤ ਵੇ ,ਤੋੜੋ ਵੇ ਤੋੜੋ ਹਰਫ਼ਾ ਦੀ ਚੁੱਪ ਵੇ ਮੋੜੋ ਵੇ ਮੋੜੋ...

ਸ਼ਬਦ


ਰੂਪ ਦੇਵਿੰਦਰ ਦੀਆਂ ਮਨ ਦੀਆਂ ਗੁਲਝਾਂ ਦੀ ਕਹਾਣੀ ਪਾਉਂਦੀਆਂ ਤਿੰਨ ਕਵਿਤਾਵਾਂ-
1- ਜੀਅ ਕਰਦੈ ਜਾਨ ਵਾਰ ਦਿਆਂ ਮੈਂ, ਖੁਦ ਡੁੱਬ ਕੇ ਤੈਨੂੰ ਤਾਰ ਦਿਆਂ ਮੈਂ । ਕਲੀਆਂ ਤੇਰੇ ਕਦਮਾਂ ਨੂੰ ਚੁੰਮਣ, ਐਸਾ ਤੈਨੂੰ ਗੁਲਜ਼ਾਰ ਦਿਆਂ ਮੈਂ। ਸੁਪਨਿਆਂ ਤੋਂ ਵੀ...

ਸ਼ਬਦ


ਹਾਜ਼ਰ ਹੈ ਸ਼ਾਇਰ ਬਲਦੇਵ ਬਾਵਾ, ਇਕ ਅਰਸੇ ਬਾਦ, ਦੋ ਨਵੀਆਂ ਨਜ਼ਮਾਂ ਲੈ ਕੇ-
- ਚੁੱਪ ਦੀ ਨਿਕਲ਼ੀ ਚੀਕ / ਸੰਘ ਬਹਿ ਗਿਆ ਸ਼ੋਰ ਦਾ, ਚੁੱਪ ਦੀ ਨਿਕਲ਼ੀ ਚੀਕ, ਡਰੀ ਹਵਾ ਰਾਹ ਛੱਡ ਗਈ, ਛਾਂ ਤਪੀ, ਧੁੱਪ ਸੀਤ। ਫੁੱਲ ਕਿਰਦੇ ਬਣ ਕੰਕਰਾਂ, ਕਲੀਆਂ ਸ਼ੀਸ਼ਾ-ਚੂਰ,...

ਸ਼ਬਦ


ਅੰਬਰੀਸ਼ ਬਰੀਕ ਭਾਵਾਂ ਦਾ ਕਵੀ ਹੈ। ਪੇਸ਼ ਹੈ ਇਕ ਉਸ ਦੀ ਕਵਿਤਾ-
ਬੇਚੈਨ, ਬੇਵਿਸਾਹੇ ਦਿਨ * ਦਿਨੇ ਰਾਤ ਜਦੋਂ ਵੀ ਮਿਲਦਾ ਮੌਕਾ – ਮੈਂ ਬਣਾ ਹੀ ਲੈਂਦਾ ਮੌਕਾ – ਇਸ ਅਰਧ-ਪੇਂਡੂ ਇਲਾਕੇ ਚ ਸਥਿਤ ਇਸ ਵਿਦਿਅਕ ਅਦਾਰੇ ਦੇ ਸਾਫ-ਸੁਥਰੇ,...

ਸ਼ਬਦ


ਡਾ ਕਰਨੈਲ ਸ਼ੇਰਗਿੱਲ ਦੀਆਂ ਦੋ ਕਵਿਤਾਵਾਂ-
ਸਮਾਜਕ ਦੂਰੀ। ਡਾ ਕਰਨੈਲ ਸ਼ੇਰਗਿੱਲ ਮੇਰੇ ਡਾਕਟਰ ਪੁੱਤਰ, ਫ਼ਰੰਟ ਲਾਈਨ ਤੇ, ਕੋਵਿਡ 19 ਨਾਲ ਲੜਾਈ ਲੜ, ਜਦੋਂ ਮੈਨੂੰ ਮਿਲਣ ਘਰ ਆਉਂਦੇ ਨੇ, ਤਾਂ ਘਰ ਦੀ ਸਰਦਲ ਤੇ ਵਾਹੇ...

ਸ਼ਬਦ


ਦਰਸ਼ਨ ਦਰਵੇਸ਼- ਇਕ ਰੰਗ, ਕਵਿਤਾ-
ਸ਼ੀਸ਼ੇ ਤੇ ਸਿਲਵਟਾਂ--/ ਦਰਸ਼ਨ ਦਰਵੇਸ਼ 1- ਕਿਸੇ ਨੇ ਰੇਤ ਉੱਪਰ ਸੰਧੀਨਾਮਾਂ ਲਿਖਿਆ ਅਤੇ ਹਵਾ ਵਗਣ ਦੀ ਇੰਤਜ਼ਾਰ ਕਰਨ ਲੱਗਾ ਕਿਸੇ ਹੋਰ ਨੇ ਵਗਦੀ ਹਵਾ ਨੂੰ ਸੰਧੀਨਾਮੇਂ ਦਾ...

ਸ਼ਬਦ


ਨਿਰੂਪਮਾ ਦੱਤ ਦੇ ਨਾਂ ਕੁਮਾਰ ਵਿਕਲ ਨੇ ਵੀ ਕਵਿਤਾ ਲਿਖੀ ਸੀ ਤੇ ਹੁਣ ਪੇਸ਼ ਹੈ ਗੁਰਦਵ ਚੌਹਾਨ ਦੀ ਇਕ ਕਵਿਤਾ-
ਕਾਲੀ ਕੁੜੀ ( ਨਿਰੂਪਮਾ ਦੱਤ ਦੀ ਇਕ ਇਸੇ ਨਾਂ ਦੀ ਕਵਿਤਾ ਤੋਂ ਪ੍ਰਭਾਵਿਤ) ਕਾਲੀ ਕੁੜੀ ਦਾ ਦਿਲ ਬਹੁਤ ਗੋਰਾ ਹੁੰਦਾ ਹੈ ਅਤੇ ਰਾਤ ਬਹੁਤ ਕਾਲੀ ਕਾਲੀ ਕੁੜੀ ਨੂੰ ਆਪਣੀਆਂ...

ਸ਼ਬਦ


ਜਸਵਿੰਦਰ ਮਾਨ ਕਵਿਤਾ ਦਾ ਮਾਣ, ਦੋ ਨਜ਼ਮਾਂ-
ਇਕ ਮੈਂ ਸੁਪਨੇ ਚ' ਕੰਧਾਂ ਨੂੰ ਸਿਰਜਣ ਤੋਂ ਡਰਦਾਂ, ਬਿਖਰ ਹੀ ਨਾ ਜਾਵਾਂ,ਮੈਂ ਜਾਗਣ ਤੋਂ ਡਰਦਾਂ, ਸਰਦਲ਼ ਮੈਂ ਆਪਣੀ ਤੋਂ ,ਉੱਠ ਤਾਂ ਗਿਆ ਸਾਂ, ਤੁਰ ਤਾਂ ਪਿਆ ਸਾਂ,ਮੈਂ...

ਸ਼ਬਦ


ਸ਼ਮਸ਼ੇਰ ਮੋਹੀ ਨੇ ਪੰਜਾਬੀ ਨਜ਼ਮ ਵਿੱਚ ਆਪਣੀ ਥਾਂ ਬਣਾ ਲਈ ਹੈ-
ਗ਼ਜ਼ਲ / ਸ਼ਮਸ਼ੇਰ ਮੋਹੀ ਕੋਸ ਰਿਹਾ ਸੀ ਜਦ ਤੂੰ ਉਸ ਨੂੰ ਤੇ ਸੀ ਹੌਕੇ ਭਰਦਾ ਤੈਥੋਂ ਵੱਧ ਪਿਆਸੇ ਥਲ 'ਤੇ ਸੀ ਉਹ ਬੱਦਲ ਵਰ੍ਹਦਾ ਤੂੰ ਕਹਿੰਦਾ ਸੈਂ ਮਰ ਜਾਵਣ ਨੂੰ ਸਿਰ...

ਸ਼ਬਦ


ਡਾ ਕਰਨੈਲ ਸ਼ੇਰਗਿੱਲ ਸਾਡਾ ਪ੍ਰੌੜ ਕਵੀ ਹੈ-
ਬ੍ਰਿਟਿਸ਼ ਰਾਜ ਸਿੰਡਰੋਮ ਇੰਗਲੈਂਡ ਤੋਂ ਭਾਰਤ ਦੀ, ਜਹਾਜ਼ੀ ਉਡਾਨ ਸਾਲਾਂ ਪਿੱਛੋਂ, ਘਰ ਜਾਣ ਦੀ ਤਾਂਘ। ਜਹਾਜ਼ ਵਿੱਚ ਸਾਰੇ ਯਾਤਰੀਆਂ ਦੇ, ਚਿਹਰਿਆਂ ਤੇ ਰੋਣਕਾਂ, ਐਨ ਆਈ...

ਸ਼ਬਦ


ਅਜੋਕੇ ਮਨੁੱਖ ਦੀ ਤਰਾਸਦੀ ਦੀ ਕਹਾਣੀ- ਵਰ੍ਹੇ ਗੰਢ ਮੁਬਾਰਕ-
ਕਹਾਣੀ / ਵਰ੍ਹੇ-ਗੰਢ ਮੁਬਾਰਕ! / ਹਰਜੀਤ ਅਟਵਾਲ / ਮੁਬਾਈਲ ਉਪਰ ਸੁਨੇਹੇ ਦੀ 'ਟੂੰ-ਟੂੰ' ਹੁੰਦੀ ਹੈ। ਸਤਨਾਮ ਸਿੰਘ ਐਨਕਾਂ ਲਾ ਕੇ ਪਿਆ-ਪਿਆ ਹੀ ਦੇਖਦਾ ਹੈ। ਲਿਖਿਆ ਹੈ,...

ਸ਼ਬਦ


ਅਮਰੀਕ ਸਿਆਂ--ਅਮਰੀਕ ਡੋਗਰਾ ਸਾਡਾ ਉਸਤਾਦ ਸ਼ਾਇਰ ਹੈ-
ਅਮਰੀਕ ਸਿਆਂ ਮੋਇਆਂ ਪਿੱਛੋਂ ਲੋਕ ਬੜਾ ਕੁਝ ਆਖਣਗੇ ਅਮਰੀਕ ਸਿਆਂ। ਗ਼ਮ ਨਾ ਕਰ ਕੁਝ ਪੂਜਣਗੇ ਕੁਝ ਨਿੰਦਣਗੇ ਅਮਰੀਕ ਸਿਆਂ। ਜੁਗਨੂੰ ਰੋਵਣਗੇ ਤਾਰੇ ਵੀ ਟੁੱਟਣਗੇ ਅਮਰੀਕ...

ਸ਼ਬਦ


ਹਾਜ਼ਰ ਹੈ ਨਵੇਂ ਪੋਚ ਦੀ ਸ਼ਾਇਰਾ- ਸਿਮਰਨ ਅਕਸ-
ਦੋ ਨਜ਼ਮਾਂ ਇਕ ਇਹ ਰਾਹਾਂ ਦੇ ਕੰਡੇ, ਇਹ ਖ਼ਿਆਲਾਂ ਦੀ ਭਟਕਣ, ਲੈ ਕਿੱਧਰ ਨੂੰ ਚੱਲੀ ਇਹ ਪੈਰਾਂ ਦੀ ਥਿੜਕਣ, ਉਹ ਅੱਗ 'ਚੋਂ ਵੀ ਕੂਕੇ ਕਿ ਮੁੜ ਆਵੇ ਰਾਵਣ, ਇਹ ਲੈਂਦੇ...

ਸ਼ਬਦ


ਪਾਬਲੋ ਨਰੂਦਾ ਦੀ ਕਵਿਤਾ- ਗੁਰਦੇਵ ਚੌਹਾਨ-
ਵ੍ਰਲਡ ਪੋਇਟਰੀ ਇਨ ਟਰਾਂਸਲੇਸ਼ਨ- ਗੁਰਦੇਵ ਚੌਹਾਨ- ਵਿਸ਼ਵ ਕਵਿਤਾ ( ਪੰਜਾਬੀ ਅਨੁਵਾਦ ਰਾਹੀਂ) ਗੁਰਦੇਵ ਚੌਹਾਨ ਨਿਰਾਸ਼ਾ ਦਾ ਗੀਤ ( ਸੌਂਗ ਔਫ ਡੈਸਪਿਅਰ) ਪਾਬਲੋ ਨੈਰੂਦਾ...

ਸ਼ਬਦ


ਜਸਬੀਰ ਧੀਮਾਨ ਦੀ ਇਕ ਵਿਸ਼ੇਸ਼ ਕਵਿਤਾ-
ਨਵਾਂ ਪਰਵਾਸ ਠੱਤੀ ਵਰ੍ਹਿਆਂ ਦੇ ਪ੍ਰਵਾਸ ਤੋਂ ਮੁਕਤੀ ਪਾਉਣ ਵੇਲੇ ਸੋਚਿਆ ਸੀ ਹੁਣ ਖਤਮ ਹੋ ਜਾਵੇਗਾ ਪਰਵਾਸ ਦੇਸ਼ ਵਿੱਚ ਰਹਾਂਗਾ ਭੁੱਲ ਜਾਵਾਂਗਾ ਪਰਵਾਸ ਵੇਲੇ ਭੋਗਿਆ...

ਸ਼ਬਦ


ਪੇਸ਼ ਹੈ ਵਿਜੇ ਵਿਵੇਕ ਦੀ ਇਕ ਨਜ਼ਮ-
ਤੇਰੀ ਹਿੱਕ ਦਾ ਹਉਕਾ, ਆਪਣੇ ਸਾਹਾਂ ਵਿਚਦੀ ਪੁਣਦਾ। ਜੀਅ ਕਰਦਾ ਸੀ ਆਪਣੇ ਦੁੱਖ ਮੈਂ ਤੇਰੇ ਮੂੰਹੋਂ ਸੁਣਦਾ। ਤੇਰੇ ਨਾਲ ਉਤਰਦਾ ਹਾਦਸਿਆਂ ਦੇ ਅੰਨ੍ਹੇ ਖੂਹ ਵਿਚ, ਤੇਰੇ...

ਸ਼ਬਦ


ਕਨੇਡਾ ਵਸਦੀ ਕਵਿਤਰੀ ਪਰਮਜੀਤ ਦਿਓਲ ਦੀ ਇਕ ਕਵਿਤਾ-
ਇਕ ਕਵਿਤਾ ਕਵਿਤਾ ਅੱਜ ਫੇਰ ਉੱਤਰੀ ਹੈ ਧਰੂ ਤਾਰੇ ਨੂੰ ਮੁਖ਼ਾਿਤਬ ਹੋ ਕੇ ਗ੍ਰਹਿ ਚੰਦਰਮਾ ਨੂੰ ਲੱਗਾ ਚਾਹੇ ਸੂਰਜ ਨੂੰ ਕਵਿਤਾ ਬੇਖ਼ਬਰ ਹੈ ਸਾਇੰਸ ਨੇ ਪੁਸ਼ਟੀ ਕੀਤੀ...

ਸ਼ਬਦ


ਅਮਰ ਜਿਓਤੀ ਦੀ ਨਸਲਵਾਦ ਨਾਲ ਡੀਲ ਕਰਦੀ ਖ਼ੂਬਸੂਰਤ ਕਵਿਤਾ- ਕੂਕਨਸ।
ਕਵਿਤਾ/ ਕੂਕਨਸ / ਅਮਰ ਜਿਓਤੀ ਸਾਹ ਨਹੀਂ ਲੈ ਸਕਦਾ ਨੌਂ ਮਿੰਟ ਮੈ, ਕਹਿੰਦਾ ਰਿਹਾ ਨਹੀਂ, ਮੈਂ ਨੌਂ ਸਦੀਆਂ ਜਾਂ ਉਸ ਤੋਂ ਵੀ ਪਹਿਲਾਂ ਹਜਾਰਾਂ ਸਾਲ ਤੋਂ- ਤਰਲੇ ਪਾ...

ਸ਼ਬਦ


ਸੁਰਜੀਤ ਗੱਗ ਦੀ ਲੰਮੀ ਕਵਿਤਾ
ਪਾਟੇ ਹੋਏ ਲੀੜੇ ਸੀ ਤੇ ਖਿੰਡੇ ਹੋਏ ਵਾਲ਼ ਸੀ ਡਿਗੂੰ-ਡਿਗੂੰ ਕਰਦੀ ਤੇ ਉੱਖੜੀ ਹੋਈ ਚਾਲ ਸੀ। ਪੀਲ਼ਾ ਪਿਆ ਮੁੱਖ ਸੀ ਤੇ ਅੱਖ ਸੁੱਜੀ ਹੋਈ ਸੀ ਖੌਰੇ ਕਿਹੜੇ ਭਾਰ ਨਾਲ ਏਨੀ...

ਸ਼ਬਦ


ਸੁਸ਼ੀਲ ਦੁਸਾਂਝ- ਨਵੀਂ ਪੰਜਾਬੀ ਕਵਿਤਾ ਦਾ ਕਵੀ
ਸੁਸ਼ੀਲ ਦੋਸਾਂਝ- ਦੋ ਕਵਿਤਾਵਾਂ

ਸ਼ਬਦ


ਗੁੱਲ ਚੌਹਾਨ, ਪਰਪੱਕ ਕਵੀ
ਗੁੱਲ ਚੌਹਾਨ ਦੀਆਂ ਤਿੰਨ ਕਵਿਤਾਵਾਂ

ਸ਼ਬਦ


ਸਰਦਾਰਾ ਸਿੰਘ ਮਾਹਲ ਲੀਡਰ ਹੀ ਨਹੀਂ ਵਧੀਆ ਕਵੀ ਵੀ ਹੈ।
ਇਕ ਕਵਿਤਾ- ਕਵਿਤਾ

ਸ਼ਬਦ


ਮਹਿੰਦਰਪਾਲ ਧਾਲੀਵਾਲ ਦੀਆਂ ਦੋ ਕਵਿਤਾਵਾਂ
ਮਹਿੰਦਰਪਾਲ ਧਾਲੀਵਾਲ ਬਹੁ-ਵਿਧਾਵੀ ਲੇਖਕ ਹੈ।

ਸ਼ਬਦ


ਡਾ ਹਰਭਜਨ ਸਿੰਘ ਦੀ ਉਮਰ ਦੇ ਆਖਰੀ ਪੜਾਅ ਤੇ ਲਿਖੀ ਕਵਿਤਾ-
ਰੇਗਿਸਤਾਨ ਤੇ ਲਕੜਹਾਰਾ

ਸ਼ਬਦ


ਗੁਰਦੇਵ ਚੌਹਾਨ ਪੰਜਾਬੀ ਦਾ ਵੱਡਾ ਸ਼ਾਇਰ ਹੈ।
ਗੁਰਦੇਵ ਚੌਹਾਨ- ਦੋ ਕਵਿਤਾਵਾਂ

ਸ਼ਬਦ


ਸੁਰਿੰਦਰ ਸੀਹਰਾ ਪੰਜਾਬੀ ਗਜ਼ਲ ਦਾ ਮਾਣ ਹੈ।
ਸੁਰਿੰਦਰ ਸੀਹਰਾ ਦੀਆਂ ਪੰਜ ਗਜ਼ਲਾਂ ਉਸ ਦੀ ਪਹਿਲੀ ਕਿਤਾਬ ਵਿਚੋਂ

ਸ਼ਬਦ


ਮਰਹੂਮ ਗੁਰਦਾਸ ਪਰਮਾਰ ਉਸਤਾਦ ਗਜ਼ਲਗੋ ਸਨ।
ਇਹ ਤਸਵੀਰ ਗੁਰਦਾਸ ਪਰਮਾਰ ਦੀ ਅੰਤਲੇ ਦਿਨਾਂ ਦੀ ਹੈ ਸੁਰਿੰਦਰ ਸੀਹਰਾ ਨਾਲ। ਕੋਈ ਸਮਾਂ ਸੀ ਪਰਮਾਰ, ਸ਼ੂਦਰਕ ਤੇ ਸੀਹਰਾ ਦੀ ਤਿਕੜ ਇੰਗਲੈਂਡ ਦੇ ਮੁਸ਼ਾਇਰਿਆਂ ਦੀ ਕਾਮਯਾਬੀ...

ਸ਼ਬਦ


ਮਰਹੂਮ ਸਾਧੂ ਸਿੰਘ ਸ਼ੂਦਰਕ ਆਧੁਨਿਕ ਸੰਵੇਦਨਾ ਦੇ ਕਵੀ ਸਨ।
ਸ਼ੂਦਰਕ ਜੀ ਕੁਝ ਸਾਲ ਯੂਕੇ ਵਿੱਚ ਵੀ ਰਹੇ ਸਨ ਤੇ ਇਥੋਂ ਦੇ ਮੁਸ਼ਾਇਰਿਆਂ ਦੀ ਰੌਣਕ ਹੋਇਆ ਕਰਦੇ ਸਨ। ਉਹਨਾਂ ਦੀਆਂ ਇਹ ਕਵਿਤਾਵਾਂ ਪੇਸ਼ ਕਰਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ।

ਸ਼ਬਦ


ਦੇਵਿੰਦਰ ਨੂੰ ਵਕਤ ਦੀ ਨਬਜ਼ ਤੇ ਉਂਗਲ ਰੱਖਣੀ ਆਉਂਦੀ ਹੈ।
ਦੇਵਿੰਦਰ ਦੀਆਂ ਦੋ ਤਾਜ਼ਾ ਕਵਿਤਾਵਾਂ

ਸ਼ਬਦ


ਅਮਰ ਜਿਓਤੀ ਪੰਜਾਬੀ ਕਵਿਤਾ ਵਿੱਚ ਵੱਡਾ ਨਾਂ ਹੈ।
ਕਵਿਤਰੀ ਦੀ ਇਹ ਕਵਿਤਾ ਨਵੀਂ ਸੰਵੇਦਨਾ ਦੀ ਕਵਿਤਾ ਹੈ।

ਸ਼ਬਦ


ਦਲਵੀਰ ਕੌਰ ਯੂਕੇ ਵਸਦੀ ਕਵਿਤਰੀ
ਪਰਵਾਸੀ ਪੰਜਾਬੀ ਕਵਿਤਾ ਵਿੱਚ ਦਲਵੀਰ ਕੌਰ ਦਾ ਨਾਂ ਜਾਣਿਆਂ ਪਛਾਣਿਆਂ ਨਾਂ ਹੈ।

ਸ਼ਬਦ


ਪ੍ਰੀਤ ਪਾਲ ਕਨੈਡਾ ਕਵਿਤਾ ਵਿੱਚ ਨਵਾਂ ਪਰ ਪ੍ਰੌਡ ਨਾਂ
ਦੋ ਕਵਿਤਾਵਾਂ

ਸ਼ਬਦ


ਦਰਸ਼ਨ ਬੁਲੰਦਵੀ
ਦੋ ਕਵਿਤਾਵਾਂ

ਸ਼ਬਦ


ਦੋ ਕਵਿਤਾਵਾਂ
ਪ੍ਰੀਤ ਪਾਲ ਕਨੈਡਾ

ਸ਼ਬਦ
bottom of page