ਸ਼ਬਦ ਡਾ ਦੇਵਿੰਦਰ ਕੌਰ ਦੇ ਕਾਵਿ-ਸੰਗ੍ਰਹਿ, ਤੇਰੇ ਬਗ਼ੈਰ, ਉਪਰ ਡਾ ਮਨਜੀਤ ਕੌਰ ਦਾ ਲਿਖਿਆ ਪਰਚਾ।ਔਰਤ ਦੀ ਦੇਹ ਤੇ ਸ੍ਵੈ ਵਿਚਲੇ ਤਣਾਓ ਦਾ ਕਾਵਿ-ਪ੍ਰਵਚਨ ਡਾæ ਮਨਜੀਤ ਕੌਰ ਮੋਦੀ ਕਾਲਜ, ਪਟਿਆਲਾ ਦੇਵਿੰਦਰ ਕੌਰ ਸਮਕਾਲੀ ਪਰਵਾਸੀ ਪੰਜਾਬੀ ਕਵਿਤਾ ਵਿਚ ਸਥਾਪਤ ਨਾਮ ਹੈ|...